ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਤੇ, ਯਾਰ ਮੋਢੇ ਉੱਤੇ ਟੰਗੀ ਹੋਈ ਬੰਦੂਕ ਵਰਗੇ.
ਕੁੱਝ ਦਿਲ ਦੀਆਂ ਮਜਬੂਰੀਆਂ ਸੀ ਕੁੱਝ ਕਿਸਮਤ ਦੇ ਮਾਰੇ ਸੀ
ਕਰਦੇ ਜੋ ਰੁੱਖ ਜਿਆਦਾ ਉੱਚੇ ਨੇ ਉਹ ਕਿਸੇ ਨੂੰ ਛਾਵਾਂ ਨਹੀਂ ਕਰਦੇ
ਵੇਖਣ ਨੂੰ ਵੀ ਤਰਸੇਂਗਾ, ਮਿਲਣਾ ਤਾਂ ਦੂਰ ਬੱਲਿਆ ..
ਇਸ਼ਕ ਅਗਰ ਬੰਦਗੀ ਹੈ ਤੋ ਮਾਫ਼ ਕਿਜੀਏਗਾ ਸਾਹਿਬ
ਇਸ ਦਿਲ ਨੇਂ ਮੁਝੇ ਤੇਰਾ ਮੁਲਾਜ਼ਿਮ ਬਨਾ ਦੀਯਾ
ਜਿਸਨੇ ਜ਼ਰਾ ਸੀ ਭੀ ਕਦਰ ਨਹੀਂ ਕੀ ਥੀ ਮੇਰੀ ਮੁਝਕੋ ਪਾਨੇ ਕੇ ਬਾਦ
ਇਹਨਾਂ ਨੈਣਾਂ ਦੇ ਮੋਤੀਆਂ ਨੂੰ ਲਫਜ਼ਾਂ ਵਿੱਚ ਪਰੋ ਕੇ ਦਿਲ ਦੀ ਧੜਕਨ ਬਣਾ ਲਿਆ
ਅੰਦਰੋਂ ਤਾਂ ਸਭ ਸੜੇ ਪਏ ਨੇ,ਬਾਹਰੋਂ ਰੱਖਦੇ ਨੇ ਸਾਰ ਬੜੀ
ਤੂੰ ਤਾਂ ਸੱਜਣਾ ਕਹਿੰਦਾ ਸੀ ਕਿਤੇ ਛੱਡ ਕੇ ਨਾ ਜਾਈ,
ਕਿਉਂਕਿ ਗਰੀਬੀ ਕੱਟੀ ਜਾ ਸਕਦੀ ਹੈ ਪਰ ਮਾੜੇ ਬੰਦੇ ਨਾਲ
ਅੱਜ ਕੱਲ ਦੇਖ ਲੈ ਕੱਲਾ ਚੰਗਾ ਤੇਰੇ ਨਾਲ ਟੁੱਟ ਗਈ ਸਾਡੀ ਪ੍ਰੀਤ ਏ.
ਸਾਡੇ ਕੋਲੋਂ ਖ਼ਾਕੇ punjabi status ਸਾਨੂੰ ਮਾੜਾ ਬੋਲਦੇ ਸਾਡੀ ਚੂਪੀ ਨੂੰ ਬੇਵਸੀ ਨਾ ਸਮਜੀ ਅਸੀ,,
ਕਿਸੇ ਪੰਛੀ ਤੇ ਪਰਦੇਸੀ ਦਾ ਤੂੰ ਇਤਬਾਰ ਨਾਂ ਕਰ ਲਈਂ